Ishqan De Lekhe Lyrics Sajjan Adeeb - ਪੰਜਾਬੀ

ishqan de lekhe sajjan adeeb lyrics
Ishqan De Lekhe Lyrics ਪੰਜਾਬੀ: Sung by Sajjan Adeeb while the awesome lyrics are penned by Manwinder Maan. Full song is not available but Sajjan Adeeb got huge success over youtube, facebook and whatsapp.

Song Information

Song: Ishqan De Lekhe
Singer: Sajjan Adeeb
Lyrics: Manwinder Maan


ਗੀਤ : ਇਸ਼ਕਾਂ ਦੇ ਲੇਖੇ

ਆਵਾਜ਼ : Sajjan Adeeb 
ਸ਼ਬਦ : Manwinder Maan

Ishqan De Lekhe Lyrics

Ishqan De Lekhe Lag Gayi
Umran Di Punji Ji
Yaddan De Raah Sultani
Jande Aa Hunji Ji
Joban Di Umar Beet Gayi
Dilbar Ne Mande G
Aaj Tak Na Gal Cho Nikle
Julfa De Fande G

ਇਸ਼ਕਾੰ ਦੇ ਲੇਖੇ ਲੱਗ ਗਈ
ਉਮਰਾੰ ਦੀ ਪੂੰਜੀ ਜੀ
ਯਾਦਾੰ ਦੇ ਰਾਹ ਸੁਲਤਾਨੀ
ਜਾਨੇ ਆੰ ਹੂੰਝੀ ਜੀ
ਜੋਬਨ ਦੀ ਉਮਰ ਬੀਤ ਗਈ
ਦਿਲਬਰ ਨੇ ਮੰਦੇ ਜੀ
ਅੱਜ ਤੱਕ ਨਾ ਗਲ 'ਚੋੰ ਨਿੱਕਲੇ
ਜ਼ੁਲਫ਼ਾੰ ਦੇ ਫੰਦੇ ਜੀ

Saheli To Aaisa Tilke
Mudd K Na Khad Hoeya
Sajna De Naam Bina Kujh
Satho Na Padh Hoeya


ਸੇਲ੍ਹੀ ਤੋੰ ਐਸੇ ਤਿਲਕੇ
ਮੁੜ ਕੇ ਨਾ ਖੜ੍ਹ ਹੋਇਆ
ਸੱਜਣਾੰ ਦੇ ਨਾਮ ਬਿਨਾੰ ਕੁੱਝ
ਸਾਥੋੰ ਨਾ ਪੜ੍ਹ ਹੋਇਆ

Makhmal Jehe Din Hunde C
Sakkar Jehi'a Ratta'n C
Mishri Di Daliya Odo
Sajna Diya Batta C
Surme Vich Lipti Takni
Manna C Chor Badi
Sajna Da Sulfi Hassa
Dinda C Lor Badi


ਮਖ਼ਮਲ਼ ਜਿਹੇ ਦਿਨ ਹੁੰਦੇ ਸੀ
ਸ਼ੱਕਰ ਜਿਹੀਆੰ ਰਾਤਾੰ ਸੀ
ਮਿਸ਼ਰੀ ਦੀਆੰ ਡਲੀਆੰ ਓਦੋੰ
ਸੱਜਣਾੰ ਦੀਆੰ ਬਾਤਾੰ ਸੀ
ਸੁਰਮੇ ਵਿੱਚ ਲਿਪਟੀ ਤੱਕਣੀ
ਮਾਨਾੰ ਸੀ ਚੋਰ ਬੜੀ
ਸੱਜਣਾੰ ਦਾ ਸੁਲਫ਼ੀ ਹਾਸਾ
ਦਿੰਦਾ ਸੀ ਲੋਰ ਬੜੀ 

Khore Tu Khad Khole'ga Buha Ve Khair'an Da

Aunda Mainu Roj Savere Supna Ve Tere Paira Da
Dunge Naina Da Rang C, Chad'de Di Lali Varga
Tenu Sab Pta Soneya, Tetho Das Kahda Parda


ਖੌਰੇ ਤੂੰ ਕਦ ਖੋਲੇਂਗਾ ਬੂਹਾ ਵੇ ਖੈਰਾਂ ਦਾ
ਆਉਦੈ ਮੈਨੂੰ ਰੋਜ਼ ਸਵੇਰੇ ਸੁਪਣਾ ਤੇਰੇ ਪੈਰਾਂ ਦਾ
ਡੂੰਗੇ ਨੈਨਾ ਦਾ ਰੰਗ ਕੀ ਚੜਦੇ ਦੀ ਲਾਲੀ ਵਰਗਾ
ਤੇਨੁ ਸਬ ਪਤਾ ਸੋਣੇਯਾ ਤੇਥੋ ਦਸ ਕਾਹਦਾ ਪਰਦਾ